29/07/2026
images (10)

ਚੰਡੀਗੜ੍ਹ ਦੇ ਸੈਕਟਰ 32ਏ ਸਥਿਤ Mental Health Institute ‘ਚ ਧਮਕੀ ਭਰੀ ਮੇਲ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮੇਲ ਵਿੱਚ ਲਿਖਿਆ ਗਿਆ ਹੈ ਕਿ ਕੁਝ ਸਮੇਂ ਵਿੱਚ ਮੈਂਟਲ ਇੰਸਟੀਚਿਊਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ।

ਸੀਨੀਅਰ ਪੁਲਿਸ ਅਧਿਕਾਰੀ, ਆਪਰੇਸ਼ਨ ਸੈੱਲ ਦੀ ਟੀਮ, ਬਚਾਅ ਕਾਰਜ ਟੀਮ, ਅਪਰਾਧ ਸ਼ਾਖਾ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ। ਜਿੱਥੇ ਸੈਕਟਰ 32 ਦਾ ਮੈਂਟਲ ਇੰਸਟੀਚਿਊਟ ਮੌਜੂਦ ਹੈ, ਉਸ ਦੇ ਆਸ-ਪਾਸ 32 ਦਾ ਐਸਡੀ ਸਕੂਲ ਅਤੇ ਕਾਲਜ ਹੈ ਅਤੇ ਉੱਥੇ ਹੀ ਸੇਂਟ ਸਟੀਫਨ ਸਕੂਲ ਵੀ ਮੌਜੂਦ ਹੈ, ਹਾਲਾਂਕਿ ਪੂਰਾ ਇਲਾਕਾ ਖਾਲੀ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *