30/07/2026
iifa-rocks-2024-1727674907

IIFA ਰਾਕਸ 2024 ਨੇ ਸੰਗੀਤ ਅਤੇ ਸਿਤਾਰਿਆਂ ਨਾਲ ਸਜੀ ਨਾ ਭੁੱਲਣ ਯੋਗ ਸ਼ਾਮ ਪੇਸ਼ ਕੀਤੀ। ਪਰ ਇਸ ਰਾਤ ਨੂੰ ਖਾਸ ਬਣਾਉਣ ਵਾਲੀ ਗੱਲ ਸੀ ਇੰਡਸਟਰੀ ਦੀਆਂ ਕੁਝ ਸਭ ਤੋਂ ਵੱਡੀਆਂ ਸ਼ਖ਼ਸੀਅਤਾਂ ਦਾ ਜਸ਼ਨ। ਇਸ ਵਿਚ ਸਭ ਤੋਂ ਅੱਗੇ ਪੰਜਾਬੀ ਸਨਸਨੀ ਕਰਨ ਔਜਲਾ ਰਹੇ ਜੋ ਆਪਣੇ ਚਾਰਟ-ਟਾਪਿੰਗ ਹਿਟਸ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਇੰਟਰਨੈਸ਼ਨਲ ਆਫ ਦਿ ਈਅਰ ਐਵਾਰਡ ਜਿੱਤਿਆ।

ਕਈ ਜੇਤੂਆਂ ‘ਚੋਂ ਸੰਦੀਪ ਰੈੱਡੀ ਵਾਂਗਾ ਨੇ ਫਿਲਮ ਐਨੀਮਲ ਲਈ ਸੰਪਾਦਨ ਲਈ ਆਈਫਾ ਰੌਕਸ 2024 ਐਵਾਰਡ ਜਿੱਤਿਆ। ਵਾਂਗਾ ਦੇ ਕੰਮ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ, ਜਿਸ ਨਾਲ ਐਨੀਮਲ ਇਸ ਸਾਲ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ‘ਚੋਂ ਇਕ ਬਣ ਗਈ। ਬੌਸਕੋ-ਸੀਜ਼ਰ ਨੇ ਫਿਲਮ ਪਠਾਨ ‘ਚ ਕੋਰੀਓਗ੍ਰਾਫੀ ਲਈ ਪੁਰਸਕਾਰ ਜਿੱਤਿਆ

Leave a Reply

Your email address will not be published. Required fields are marked *