30/07/2026

 ਮੋਹਾਲੀ ਦੇ ਨੇੜਲੇ ਪਿੰਡ ਸਿਆਊ ਵਿੱਚ ਕਿਸਾਨ ਆਗੂਆਂ ਦੀ ਗਿ੍ਰਫਤਾਰੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇ ਵੀ ਲਗਾਏ ਗਏ। ਇਸ ਮੌਕੇ ਲ਼ਖਵਿੰਦਰ ਸਿੰਘ ਕਰਾਲਾ ਜਨਰਲ ਸਕੱਤਰ ਮੋਹਾਲੀ ਹਰਜੀਤ ਸਿੰਘ ਸਿਆਊ , ਮੀਤ ਪ੍ਰਧਾਨ ਗੁਰਵਿੰਦਰ ਸਿੰਘ ਸਿਆਊ , ਖਜ਼ਾਨਚੀ ਯਾਦਵਿੰਦਰ ਸ਼ਰਮਾ ਕਰਾਲਾ, ਹੈਪੀ, ਜਗਜੀਤ ਸਿਆਊ, ਸ਼ੇਰ ਸਿੰਘ ਪੱਤੋ , ਸੋਨੀ ਅਮਰੀਕ ਕਰਾਲਾ, ਮੰਗਲ ਸਰਪੰਚ ਹਾਜ਼ਰ ਸਨ

Leave a Reply

Your email address will not be published. Required fields are marked *